Tuesday, March 11, 2014

ਦੇਸ਼ ਚ ਮੁੱਖ ਮੁੱਦਾ ਭ੍ਰਿਸ਼ਟਾਚਾਰ ਨਹੀਂ ਫਿਰਕਾਪ੍ਰਸਤੀ ਹੈ : ਲਾਲੂ

ਬੇਤਿਆ, ਜਨਤਾ ਦਲ (ਰਾਜਦ) ਦੇ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਚ ਚੋਣਾਂ ਦਾ ਮੁੱਖ ਮੁੱਦਾ ਭ੍ਰਿਸ਼ਟਾਚਾਰ ਨਹੀਂ ਸਗੋਂ ਫਿਰਕਾਪ੍ਰਸਤੀ ਹੈ ਅਤੇ ਇਸ ਤੋਂ ਦੇਸ਼ ਨੂੰ ਜ਼ਿਆਦਾ ਖਤਰਾ ਹੈ। ਯਾਦਵ ਨੇ ਮਹਾਰਾਜਾ ਸਟੇਡੀਅਮ ਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਲਈ ਫਿਰਕਾਪ੍ਰਸਤੀ ਹੁਣ ਸਭ ਚੋਂ ਵੱਡਾ ਖਤਰਾ ਹੈ। ਹੁਣ ਦੇ

Read Full Story: http://www.punjabinfoline.com/story/22769