Monday, March 24, 2014

ਕੇਂਦਰ ਨੇ ਪੰਜਾਬ ’ਚ ਫੰਡਾਂ ਦੀ ਹਨੇਰੀ ਲਿਆਂਦੀ-ਪ੍ਰਨੀਤ ਕੌਰ --ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ’ਚ ਗਰਕ ਕਰਕੇ ਹੁਣ ਕਿਹੜੇ ਮੂੰਹ ਨਾਲ ਵੋਟਾਂ ਮੰਗ ਰਹੇ ਨੇ ਅਕਾਲੀ-ਭਾਜਪਾ ਆਗੂ : ਜਲਾਲਪੁਰ

ਪਟਿਆਲਾ, 24 ਮਾਰਚ (ਪੀ.ਐਸ.ਗਰੇਵਾਲ) - ਪੰਜਾਬ ਅੰਦਰ ਹੁਣ ਤੱਕ ਜਿੰਨਾ ਵੀ ਵਿਕਾਸ ਹੋਇਆ ਹੈ, ਉਸ ਵਿੱਚ ਕੇਂਦਰ ਸਰਕਾਰ ਦਾ ਬਹੁਤ ਵੱਡਾ ਰੋਲ ਹੈ। ਸੂਬਾ ਸਰਕਾਰ ਦੀ ਸੌੜੀ ਸੋਚ ਦੇ ਚਲਦਿਆਂ ਕੇਂਦਰ ਵਲੋਂ ਦਿੱਤੇ ਜਾਂਦੇ ਫੰਡਾਂ ਨੂੰ ਅਕਾਲੀ-ਭਾਜਪਾ ਆਗੂ ਸੂਬਾ ਸਰਕਾਰ ਦੀਆਂ ਸਕੀਮਾਂ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰ�

Read Full Story: http://www.punjabinfoline.com/story/22906