Saturday, March 22, 2014

ਕੈਪਟਨ ਦੇ ਆਉਣ ਤੋਂ ਬਾਅਦ ਭਾਜਪਾ ਵਲੋਂ ਅੰਮ੍ਰਿਤਸਰ ਸੀਟ ਤੇ ਨਵੇਂ ਸਿਰੇ ਤੋਂ ਰਣਨੀਤੀ ਤੇ ਹੋਵੇਗਾ ਮੰਥਨ

ਚੰਡੀਗੜ੍ਹ, ਚਰਚਾ ਅਨੁਸਾਰ ਹੀ ਆਖਰ ਕਾਂਗਰਸ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਜਿਹੇ ਕੱਦਾਵਰ ਤੇ ਰਸੂਖਦਾਰ ਨੇਤਾ ਦੇ ਚੋਣ ਮੈਦਾਨ ਵਿਚ ਆਉਣ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਿਰੇ ਤੋਂ ਰਣਨੀਤੀ ਦਾ ਮੰਥਨ ਕਰਨ ਦੀ ਨੌਬਤ ਆ ਗਈ ਹੈ। ਸੂਚ�

Read Full Story: http://www.punjabinfoline.com/story/22878