Thursday, March 27, 2014

ਲਤਾ ਮੰਗੇਸ਼ਕਰ ਨੇ ਦਿਲ ਦੇ ਦੌਰੇ ਦੀਆਂ ਅਫਵਾਹਾਂ ਨੂੰ ਖਾਰਜ ਕੀਤਾ

ਨਵੀਂ ਦਿੱਲੀ, ਇਸ ਵਾਰ ਸੋਸ਼ਲ ਨੈੱਟਵਰਕਿੰਗ ਸਾਈਟ ਨੇ ਭਾਰਤ ਰਤਨ ਲਤਾ ਮੰਗੇਸ਼ਕਰ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਅਚਾਨਕ ਟਵਿੱਟਰ ਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਮੌਤ ਦੀਆਂ ਖਬਰਾਂ ਫੈਲਣ ਲੱਗੀਆਂ। ਆਖਰਕਾਰ ਖਬਰਾਂ ਨੂੰ ਖਾਰਜ ਕਰਨ ਲਈ ਲਤਾ ਨੇ ਟਵੀਟ ਕੀਤਾ ਅਤੇ ਆਪਣੀ ਸਲਾਮਤੀ ਦੀ ਸੂਚਨਾ ਸਾਰਿਆਂ ਨੂੰ ਦਿੱਤੀ। ਉਨ੍ਹਾਂ ਨੇ ਟਵੀਟ ਕਰ ਕੇ ਫੈਨਜ਼ ਨੂੰ ਲਿਖਿਆ ਕਿ ਉਨ੍ਹਾਂ ਦੀ ਸ�

Read Full Story: http://www.punjabinfoline.com/story/22961