Thursday, March 27, 2014

ਮਰ ਜਾਊਂ ਪਰ ਭਾਜਪਾ ਦੇ ਨਾਲ ਨਹੀਂ ਜਾਵਾਂਗਾ : ਨਿਤੀਸ਼

ਨਵੀਂ ਦਿੱਲੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਕ ਵਾਰ ਫਿਰ ਭਾਜਪਾ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਹੈ। ਐੱਨ. ਡੀ. ਏ. ਨਾਲ 17 ਸਾਲ ਪੁਰਾਣਾ ਗੱਠਜੋੜ ਤੋੜ ਚੁੱਕੇ ਨਿਤੀਸ਼ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਐੱਨ. ਡੀ. ਏ. ਦੇ ਨਾਲ ਨਹੀਂ ਜਾਣ ਵਾਲੇ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਮਿੱਟੀ ਵਿਚ ਮਿਲ ਜਾਣਗੇ ਪਰ ਫਿਰਕੂ ਤਾਕ�

Read Full Story: http://www.punjabinfoline.com/story/22953