Friday, March 21, 2014

ਆਪਣਾ ਪਾਸਪੋਰਟ ਦਿਖਾਵੇ ਸੋਨੀਆ ਗਾਂਧੀ: ਅਮਰੀਕੀ ਅਦਾਲਤ

ਨਿਊਯਾਰਕ, ਅਮਰੀਕਾ ਦੀ ਇਕ ਅਦਾਲਤ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਉਨ੍ਹਾਂ ਦੇ ਪਾਸਪੋਰਟ ਦਾ ਕਾਪੀ ਅਦਾਲਤ ਵਿਚ ਪੇਸ਼ ਕਰਨ ਨੂੰ ਕਿਹਾ ਹੈ ਤਾਂ ਜੋ ਸਾਫ ਹੋ ਸਕੇ ਕਿ ਪਿਛਲੇ ਸਾਲ 2 ਸਤੰਬਰ ਤੋਂ 9 ਸਤੰਬਰ ਵਿਚ ਉਹ ਅਮਰੀਕਾ ਵਿਚ ਸੀ ਜਾਂ ਨਹੀਂ। ਸੋਨੀਆ ਗਾਂਧੀ ਨੇ ਨਿਊਯਾਰਕ ਦੀ ਬਰੁਕਲਿਨ ਸਥਿਤ ਸੰਘੀ ਅਦਾਲਤ ਵਿਚ 10 ਜਨਵਰੀ ਨੂੰ ਇਕ ਪਟੀਸ਼ਨ ਦਾਇਰ ਕਰਕੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ �

Read Full Story: http://www.punjabinfoline.com/story/22865