Friday, March 21, 2014

ਬਸਪਾ "ਬੈਲੇਂਸ ਆਫ ਪਾਵਰ" ਬਣੀ ਤਾਂ ਫਿਰਕੂ ਤਾਕਤਾਂ ਨੂੰ ਸੱਤਾ ਨੇੜੇ ਫਟਕਣ ਨਹੀਂ ਦਿਆਂਗੇ : ਮਾਇਆਵਤੀ

ਲਖਨਊ, ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਕਿਹਾ ਹੈ ਕਿ ਜੇ ਲੋਕ ਸਭਾ ਦੀਆਂ ਚੋਣਾਂ ਪਿਛੋਂ ਉਨ੍ਹਾਂ ਦੀ ਪਾਰਟੀ ਬੈਲੇਂਸ ਆਫ ਪਾਵਰ ਦੀ ਭੂਮਿਕਾ ਚ ਆਉਂਦੀ ਹੈ ਤਾਂ ਉਹ ਧਰਮ ਨਿਰਪੱਖ ਪਾਰਟੀਆਂ ਦੀ ਹਮਾਇਤ ਲੈ ਕੇ ਸਰਕਾਰ ਬਣਾਏਗੀ ਪਰ ਕਿਸੇ ਵੀ ਕੀਮਤ ਤੇ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨਾਲ ਨਹੀਂ ਜਾਏਗੀ। ਉੱਤਰ ਪ੍ਰਦੇਸ਼ ਦੀਆਂ ਸਾਰੀਆਂ 80 ਲੋਕ ਸਭਾ ਸੀਟਾਂ ਲਈ ਉਮੀਦਵਾਰ�

Read Full Story: http://www.punjabinfoline.com/story/22858