Saturday, March 15, 2014

ਮੁੜ ਮੁਸ਼ਕਲਾਂ ਚ ਦੇਵਯਾਨੀ, ਅਮਰੀਕਾ ਚ ਚਲੇਗਾ ਕੇਸ

ਨਿਊਯਾਰਕ, ਭਾਰਤੀ ਡਿਪਲੋਮੈਟ ਦੇਵਯਾਨੀ ਖੋਬਰਾਗੜੇ ਦੀਆਂ ਮੁਸ਼ਕਲਾਂ ਫਿਰ ਤੋ ਵਧ ਗਈਆਂ ਹਨ। ਅਮਰੀਕਾ ਦੀ ਅਦਾਲਤ ਨੇ ਦੇਵਯਾਨੀ ਵਿਰੁੱਧ ਨਵੇਂ ਸਿਰੇ ਤੋਂ ਮੁਕੱਦਮਾ ਚਲਾਉਣ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਨਿਊਯਾਰਕ ਵਿਚ ਗਰੈਂਡ ਜਿਊਰੀ ਨੇ ਦੇਵਯਾਨੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ ਅਤੇ ਉਨ੍ਹਾਂ ਵਿਰੁੱਧ ਲੱਗੇ ਦੋ ਅਪਰਾਧਕ ਦੋਸ਼ਾਂ ਨੂੰ ਪਹਿਲੀ ਨਜ਼ਰ

Read Full Story: http://www.punjabinfoline.com/story/22806