Friday, March 14, 2014

ਭਾਰਤੀ ਤੇ ਕਾਨੂੰਨੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਸਰਕਾਰ ਨੇ

ਨਵੀਂ ਦਿੱਲੀ, ਖਿੜਕੀ ਐਕਸਟੈਨਸ਼ਨ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਵਿਚ ਕਾਨੂੰਨ ਮੰਤਰੀ ਰਹੇ ਸੋਮਨਾਥ ਭਾਰਤੀ ਤੇ ਕਾਨੂੰਨੀ ਕਾਰਵਾਈ ਦਾ ਰਸਤਾ ਸਾਫ ਹੋ ਗਿਆ ਹੈ। ਦਿੱਲੀ ਸਰਕਾਰ ਨੇ ਪੁਲਸ ਨੂੰ ਸੋਮਨਾਥ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਹੈ। ਹਾਲਾਂਕਿ ਜਾਂਚ ਕਮੇਟੀ ਨੇ ਮੰਤਰੀ ਰਹੀ ਰਾਖੀ ਬਿਰਲਾ ਨੂੰ ਸਾਗਰਪੁਰ ਥਾਣੇ ਵਿਚ ਘਿਰਾਓ ਦੇ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ

Read Full Story: http://www.punjabinfoline.com/story/22796