Tuesday, March 25, 2014

ਭੱਠਲ ਨੇ ਛੱਡਿਆ ਸੋਨੀਆ ਤੇ ਫੈਸਲਾ

ਜਲੰਧਰ, ਸੰਗਰੂਰ ਤੋਂ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਦੇ ਸਥਾਨ ਤੇ ਸਾਬਕਾ ਮੁੱਖ ਮੰਤਰੀ ਸ਼੍ਰੀਮਤੀ ਰਜਿੰਦਰ ਕੌਰ ਭੱਠਲ ਨੂੰ ਕਾਂਗਰਸੀ ਟਿਕਟ ਦਿਤੇ ਜਾਣ ਦੀ ਚਰਚਾ ਕਾਰਨ ਅੱਜ ਸ਼੍ਰੀਮਤੀ ਭੱਠਲ ਨੇ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਸ਼੍ਰੀਮਤੀ ਭੱਠਲ ਨੇ ਸੋਨੀਆ ਨੂੰ ਕਿਹਾ ਕਿ ਉਹ ਪਾਰਟੀ ਦੇ ਹਰ ਫੈਸਲੇ ਨੂੰ ਮੰਨਣ ਲਈ ਵਚਨਬੱਧ ਹਨ। ਸ਼੍ਰੀ�

Read Full Story: http://www.punjabinfoline.com/story/22927