Saturday, March 15, 2014

ਅਗਵਾ ਕੀਤਾ ਗਿਆ ਹੈ ਲਾਪਤਾ ਮਲੇਸ਼ੀਆਈ ਜਹਾਜ਼!

ਕੁਆਲਾਲੰਪੁਰ, ਲਾਪਤਾ ਮਲੇਸ਼ੀਆਈ ਏਅਰਲਾਈਨਜ਼ ਦੇ ਜਹਾਜ਼ ਐੱਮ. ਐੱਚ. 370 ਨੂੰ ਅਗਵਾ ਕੀਤਾ ਗਿਆ ਹੈ। ਇਨ੍ਹਾਂ ਖਬਰਾਂ ਦਾ ਖੁਲਾਸਾ ਇੰਟਰਨੈਸ਼ਨਲ ਨਿਊਜ਼ ਏਜੰਸੀ ਨੇ ਕੀਤਾ ਹੈ। ਅਗਵਾ ਕਰਨ ਵਾਲਿਆਂ ਨੂੰ ਜਹਾਜ਼ ਉਡਾਉਣ ਦਾ ਅਨੁਭਵ ਹਾਸਲ ਹੈ ਅਤੇ ਜਹਾਜ਼ ਨੂੰ ਅਗਵਾ ਕਰਨ ਵਾਲੇ ਲੋਕ ਇਕ ਤੋਂ ਜ਼ਿਆਦਾ ਹਨ। ਇੰਨਾਂ ਹੀ ਨਹੀਂ ਅਗਵਾਕਰਤਾਵਾਂ ਨੇ ਕਮਿਊਨੀਕੇਸ਼ਨ ਸਿਸਟਮ ਬੰਦ ਕਰ ਦਿੱਤਾ ਸੀ।
ਮਲੇਸ਼ੀਆਈ ਸਰਕਾਰ �

Read Full Story: http://www.punjabinfoline.com/story/22816