Thursday, March 13, 2014

ਦੇਵਯਾਨੀ ਖੋਬਰਾਗੜੇ ਨੂੰ ਵੱਡੀ ਰਾਹਤ, ਅਮਰੀਕੀ ਅਦਾਲਤ ਨੇ ਖਾਰਜ ਕੀਤੇ ਦੋਸ਼

ਨਵੀਂ ਦਿੱਲੀ, ਭਾਰਤੀ ਡਿਪਲੋਮੈਟ ਦੇਵਯਾਨੀ ਖੋਬਰਾਗੜੇ ਨੂੰ ਅਮਰੀਕੀ ਅਦਾਲਤ ਨੇ ਇਕ ਵੱਡੀ ਰਾਹਤ ਦਿੱਤੀ ਹੈ। ਅਮਰੀਕਾ ਦੀ ਅਦਾਲਤ ਨੇ ਦੇਵਯਾਨੀ ਖੋਬਰਾਗੜੇ ਵਿਰੁੱਧ ਵੀਜ਼ਾ ਜ਼ਾਅਲਸਾਜ਼ੀ ਨਾਲ ਜੁੜੇ ਸਾਰੇ ਦੋਸ਼ ਖਾਰਜ ਕਰ ਦਿੱਤੇ ਹਨ। ਅਮਰੀਕਾ ਵਿਚ ਦੇਵਯਾਨੀ ਤੇ ਵੀਜ਼ਾ ਜ਼ਾਅਲਸਾਜ਼ੀ ਅਤੇ ਆਪਣੀ ਨੌਕਰਾਣੀ ਨੂੰ ਘੱਟ ਤਨਖਾਹ ਦੇਣ ਦਾ ਕੇਸ ਚਲ ਰਿਹਾ ਸੀ। ਆਪਣੇ ਹੁਕਮ ਵਿਚ ਮੈਨਹਟਨ ਦੀ ਅਦਾਲਤ ਨੇ ਕਿ�

Read Full Story: http://www.punjabinfoline.com/story/22786