Monday, March 10, 2014

ਦਰਮੁਕ ਕਰੇਗੀ ਦੇਸ਼ ਚ ਸ਼ਾਸਨ ਕਰਨ ਵਾਲੀ ਧਰਮਨਿਰਪੱਖ ਪਾਰਟੀ ਦਾ ਸਮਰਥਨ

ਚੇਨਈ, ਦਰਮੁਕ ਪ੍ਰਮੁੱਖ ਐੱਮ. ਕਰੁਣਾਨਿਧੀ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਦੇਸ਼ ਚ ਸ਼ਾਸਨ ਕਰਨ ਵਾਲੀ ਧਰਮਨਿਰਪੱਖ ਪਾਰਟੀ ਦਾ ਸਮਰਥਨ ਕਰਨ ਦੀ ਗੱਲ ਕਹੀ ਹੈ। 90 ਸਾਲਾ ਨੇਤਾ ਨੇ ਕਿਹਾ, ਭਾਰਤ ਚ ਸ਼ਾਸਨ ਕਰਨ ਵਾਲੀ ਪਾਰਟੀ ਇਕ ਧਰਮਨਿਰਪੱਖ ਪਾਰਟੀ ਹੋਣੀ ਚਾਹੀਦੀ ਹੈ। ਇਹੀ ਮੇਰੀ ਅਤੇ ਮੇਰੀ ਪਾਰਟੀ ਦਰਮੁਕ ਦਾ ਸਿਧਾਂਤ ਹੈ ਅਤੇ ਤੁਸੀਂ ਸਭ ਇਸ ਤੋਂ ਜਾਣੂੰ ਹੋ। ਉਹ ਪੱਤਰਕਾਰਾਂ ਦੇ ਉਨ੍ਹਾਂ ਸਵਾਲਾਂ

Read Full Story: http://www.punjabinfoline.com/story/22763