Saturday, March 8, 2014

ਮਹਿਲਾ ਮਜ਼ਬੂਤੀਕਰਣ ਮੁੱਦੇ ਤੇ ਮੋਦੀ ਜਨਤਾ ਨਾਲ ਕਰਨਗੇ ਗੱਲਬਾਤ

ਪਟਨਾ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਕੌਮਾਂਤਰੀ ਮਹਿਲਾ ਦਿਵਸ ਮੌਕੇ ਤੇ ਸ਼ਨੀਵਾਰ ਨੂੰ ਚਾਹ ਤੇ ਚਰਚਾ ਪ੍ਰੋਗਰਾਮ ਅਧੀਨ ਵੀਡੀਓ ਕਾਨਫਸਿੰਗ ਰਾਹੀਂ ਅਹਿਮਦਾਬਾਦ ਤੋਂ ਬਿਹਾਰ ਦੇ 102 ਥਾਵਾਂ ਤੇ ਜਨਤਾ ਨਾਲ ਜੁੜਣਗੇ। ਚਰਚਾ ਦਾ ਮੁੱਖ ਵਿਸ਼ਾ ਮਹਿਲਾ ਮਜ਼ਬੂਤੀਕਰਣ ਰੱਖਿਆ ਗਿਆ ਹੈ। ਭਾਜਪਾ ਦੀ ਬਿਹਾਰ ਇਕਾਈ ਦੇ ਪ੍ਰਧਾਨ ਮੰਗਲ ਪਾਂਡੇ ਨੇ ਸ਼ਨੀਵਾਰ ਨੂੰ ਦੱਸਿਆ ਕ�

Read Full Story: http://www.punjabinfoline.com/story/22745