Saturday, March 15, 2014

ਟਿਕਟ ਮਾਮਲੇ ਤੇ ਬੋਲੇ ਸਿੱਧੂ-ਮੈਂ ਸਿਰਫ ਦੇਣਾ ਜਾਣਦਾ ਹਾ, ਮੰਗਣਾ ਮੇਰੀ ਫਿਤਰਤ ਨਹੀਂ

ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਭਾਜਪਾ ਹਾਈ ਕਮਾਨ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਸਿੱਧੂ ਨੇ ਸਾਫ ਕੀਤਾ ਕਿ ਜੇਕਰ ਉਹ ਚੋਣ ਲੜਨਗੇ ਤਾਂ ਸਿਰਫ ਅੰਮ੍ਰਿਤਸਰ ਤੋਂ ਹੀ ਲੜਨਗੇ ਨਹੀਂ ਤਾਂ ਚੋਣਾਂ ਹੀ ਨਹੀਂ ਲੜਨਗੇ। ਸਿੱਧੂ ਨੇ ਕਿਹਾ ਕਿ ਮੈਂ ਸਿਰਫ ਦੇਣਾ ਜਾਣਦਾ ਹਾ, ਮੰਗਣਾ ਮੇਰੀ ਫਿਤਰਤ ਨਹੀਂ ਹੈ। ਮੀਡੀ�

Read Full Story: http://www.punjabinfoline.com/story/22820