Tuesday, March 11, 2014

ਸ਼ਿਵਰਾਤਰੀ ਦੇ ਸੰਬੰਧ ਚ ਕਰਵਾਇਆ ਗਿਆ ਸਮਾਗਮ

ਅੰਮ੍ਰਿਤਸਰ ਵਿਖੇ ਸਥਿਤ ਵਾਰਡ ਨਮ੍ਬਰ 14 ਚ ਪੇਂਦੇ ਫ੍ਰੇਂਡ੍ਸ ਐਵਨਿਊ ਵਿਖੇ ਫ੍ਰੇਂਡ੍ਸ ਐਵਨਿਊ ਐਸੋਸੀਏਸ਼ਨ ਵੱਲੋਂ ਸ਼ਿਵਰਾਤਰੀ ਦੇ ਸੰਬੰਧ ਚ ਜਾਗਰਣ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ l ਇਸ ਸਮਗਾਮ ਚ ਸ਼ਿਵ ਭਗਤ ਪੰਗਮ ਨੇ ਸ਼ਿਵ ਵਿਵਾਹ ਅਤੇ ਪ੍ਰਭੂ ਦਾ ਗੁਣ ਗਾਨ ਕੀਤਾ l ਸੰਗਤਾਂ ਨੇਂ ਇਸ ਸਮਾਗਮ ਚ ਵਧ ਚੜ ਕੇ ਹਾਜਰੀ ਭਰੀ ਪ੍ਰਭੂ ਦਾ ਗੁਣ ਗਾਨ ਸਰਵਨ ਕੀਤਾ l ਇਸ ਮੋਕੇ ਤੇ ਪੰਜਾਬ ਦੇ ਕੈਬਿਨੇਟ ਮੰਤਰ

Read Full Story: http://www.punjabinfoline.com/story/22764