Monday, March 10, 2014

ਕੋਮੀਂ ਪਧਰ ਤੇ ਬਨਾਈਆਂ ਗਈਆਂ ਨਵੀਆਂ ਵੋਟਾਂ

ਅੱਜ ਪੂਰੇ ਦੇਸ਼ ਵਿਚ ਚੋਂਣ ਕਮਿਸ਼ਨ ਵੱਲੋਂ ਨਵੀਆਂ ਵੋਟਾਂ ਬਨਾਉਣ ਲਈ ਅਤੇ ਪੁਰਾਨੀਆਂ ਵੋਟਾਂ ਵਿਚ ਸੋਧ ਜਾ ਪੁਰਾਨੀਆਂ ਵੋਟਾਂ ਨੂੰ ਕਟਵਾਉਣ ਲਈ ਹਰ ਬੂਥ ਤੇ ਕੇਂਪ ਲਗਾਇਆ ਗਿਆ l ਇਸ ਲੜੀ ਦੇ ਤਹਿਤ ਅੰਮ੍ਰਿਤਸਰ ਵਿਖੇ ਵੀ ਹਰ ਬੂਥ ਵਿਚ ਬੀ. ਐਲ. ਓ. ਦੁਆਰਾ ਇਹ ਕੇਂਪ ਲਗਾਇਆ ਗਿਆ ਅਤੇ ਇਸ ਵਿਚ ਜਿਲ੍ਹੇ ਭਰ ਦੇ ਲੋਕਾਂ ਨੇ ਵਧ ਚੜ੍ਹ ਕੇ ਹਿਸਾ ਲਿੱਤਾ ਅਤੇ ਜਿਨ੍ਹਾਂ ਦੀਆਂ ਨਵੀਆਂ ਵੋਟਾਂ ਬੰਨੀਆਂ ਸਨ

Read Full Story: http://www.punjabinfoline.com/story/22751