Thursday, March 6, 2014

ਗੁਜਰਾਤ ਪੁਲਸ ਕਰ ਰਹੀ ਹੈ ਮੇਰੀ ਜਾਸੂਸੀ- ਸਿਸੌਦੀਆ

ਨਵੀਂ ਦਿੱਲੀ, ਆਮ ਆਦਮੀ ਪਾਰਟੀ (ਆਪ) ਦੇ ਨੇਤਾ ਮਨੀਸ਼ ਸਿਸੌਦੀਆ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਗੁਜਰਾਤ ਪੁਲਸ ਉਨ੍ਹਾਂ ਦੀ ਜਾਸੂਸੀ ਕਰ ਰਹੀ ਹੈ। ਨਰਿੰਦਰ ਮੋਦੀ ਦੇ ਰਾਜ ਚ ਪਾਰਟੀ ਨੇਤਾ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ਵਿਕਾਸ ਸਮੀਖਿਆ ਯਾਤਰਾ ਦੌਰਾਨ ਹਿਰਾਸਤ ਚ ਲਏ ਜਾਣ ਤੋਂ ਇਕ ਦਿਨ ਬਾਅਦ ਸਿਸੌਦੀਆ ਨੇ ਇਹ ਦੋਸ਼ ਲਗਾਇਆ ਹੈ। ਗੁਜਰਾਤ ਦੇ ਚਾਰ ਦਿਨਾ ਦੌਰੇ ਤੇ ਕੇਜਰੀਵਾਲ ਨਾਲ ਗਏ ਸ�

Read Full Story: http://www.punjabinfoline.com/story/22716