Friday, March 28, 2014

ਕੇਜਰੀਵਾਲ ਕੋਲੋਂ ਫਲੈਟ ਲਈ 85 ਹਜ਼ਾਰ ਰੁਪਏ ਕਿਰਾਏ ਦੀ ਮੰਗ

ਨਵੀਂ ਦਿੱਲੀ, ਦਿੱਲੀ ਸਰਕਾਰ ਨੇ ਆਪ ਦੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਜਾਰੀ ਕਰਕੇ ਉਸ ਫਲੈਟ ਲਈ ਉਨ੍ਹਾਂ ਨੂੰ 85 ਹਜ਼ਾਰ ਰੁਪਏ ਪ੍ਰਤੀ ਮਹੀਨੇ ਦਾ ਕਿਰਾਇਆ ਅਦਾ ਕਰਨ ਲਈ ਕਿਹਾ ਹੈ। ਇਥੇ ਉਹ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਰਹਿ ਰਹੇ ਹਨ। ਕੇਜਰੀਵਾਲ ਨੇ ਮੱਧ ਦਿੱਲੀ ਦੇ ਤਿਲਕਲੇਨ ਸਥਿਤ ਮਕਾਨ ਸੀ-2-23 ਚ ਅੱਗੇ ਰਹਿਣ ਦੀ ਇਜਾਜ਼ਤ ਮੰਗੀ ਸੀ ਕਿਉਂਕਿ ਉਨ੍ਹਾਂ ਦੀ ਬੇਟੀ ਦ�

Read Full Story: http://www.punjabinfoline.com/story/22970