Monday, March 31, 2014

ਕਾਂਗਰਸ ਦਾ ਅਹੰਕਾਰ 7ਵੇਂ ਆਸਮਾਨ ਤੇ ਹੈ- ਮੋਦੀ

ਆਸਾਮ, ਨਰਿੰਦਰ ਮੋਦੀ ਸੋਮਵਾਰ ਨੂੰ ਆਸਾਮ ਚ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ਚ ਉੱਤਰੀ-ਪੂਰਬੀ ਦੇ ਬੱਚੇ ਸਲਾਮਤ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਅਹੰਕਾਰ 7ਵੇਂ ਆਸਮਾਨ ਤੇ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਿੱਤ ਚ ਅੱਜ ਤਬਦੀਲੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਜਨਤਾ ਦੇ ਦੁਖ ਦਰਦ ਨਾਲ ਮ

Read Full Story: http://www.punjabinfoline.com/story/23009