Thursday, March 20, 2014

ਲੋਕ ਸਭਾ ਚੋਣਾਂ ਲਈ ਆਰ. ਪੀ. ਐੱਫ. ਦੇ 6750 ਜਵਾਨ ਤੇ 1 ਹਜ਼ਾਰ ਡੱਬੇ ਉਪਲਬਧ ਹੋਣਗੇ

ਨਵੀਂ ਦਿੱਲੀ, ਲੋਕ ਸਭਾ ਦੀ ਤਿਆਰੀ ਵਿਚ ਜੁਟੇ ਰੇਲਵੇ ਨੇ ਚੋਣਾਂ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਤਾਇਨਾਤੀ ਲਈ ਆਰ. ਪੀ. ਐੱਫ. ਦੀਆਂ 75 ਕੰਪਨੀਆਂ ਸੁਰੱਖਿਅਤ ਰੱਖੀਆਂ ਹਨ। ਆਰ. ਪੀ. ਐੱਫ. ਦੀ ਇਕ ਕੰਪਨੀ ਵਿਚ 90 ਜਵਾਨ ਹੁੰਦੇ ਹਨ। ਰੇਲਵੇ ਨੇ ਵੋਟਿੰਗ ਵਾਲੇ ਖੇਤਰਾਂ ਵਿਚ ਵੋਟਿੰਗ ਸਟਾਫ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਲੈ ਕੇ ਆਉਣ ਅਤੇ ਛੱਡ ਆਉਣ ਲਈ ਇਕ ਹਜ਼ਾਰ ਡੱਬੇ ਵੀ ਉਬਲਬਧ ਕਰਵਾਏ ਹਨ।

Read Full Story: http://www.punjabinfoline.com/story/22843