Monday, March 31, 2014

ਨਾਗਪੁਰ ਚ 5 ਅਪ੍ਰੈਲ ਨੂੰ ਚੋਣਾਵ ਰੈਲੀ ਸੰਬੋਧਨ ਕਰੇਗੀ ਸੋਨੀਆ

ਨਾਗਪੁਰ, ਯੂ. ਪੀ. ਏ. ਚੇਅਰਪਰਸਨ ਸੋਨੀਆ ਗਾਂਧੀ ਸ਼ਹਿਰ ਚ 5 ਅਪ੍ਰੈਲ ਨੂੰ ਚੋਣਾਵ ਰੈਲੀ ਨੂੰ ਸੰਬੋਧਨ ਕਰੇਗੀ। ਸੋਨੀਆ ਨਾਗਪੁਰ ਦੇ ਕਾਂਗਰਸ ਉਮੀਦਵਾਰ ਅੇਤ ਮੌਜੂਦਾ ਸੰਸਦ ਮੈਂਬਰ ਵਿਲਾਸ ਮੁਤੇਮਵਾਰ ਅਤੇ ਰਾਮਟੇਕ ਤੋਂ ਉਮੀਦਵਾਰ ਸੰਸਦ ਮੈਂਬਰ ਮੁਕੁਲ ਵਾਸਨਿਕ ਦੇ ਪੱਖ ਚ ਸਾਂਝੀ ਪ੍ਰਚਾਰ ਰੈਲੀ ਨੂੰ ਸੰਬੋਧਨ ਕਰੇਗੀ। ਨਾਗਪੁਰ ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ ਵਿਕਾਸ ਠਾਕਰੇ ਨੇ ਦੱਸਿਆ ਕਿ ਜ�

Read Full Story: http://www.punjabinfoline.com/story/23010