Monday, March 10, 2014

ਮਮਤਾ ਦਾ ਟੀਚਾ 45 ਤੋਂ ਵੱਧ

ਪੱਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਨੇ ਚੁੱਪਚਾਪ ਉਹ ਕਰ ਦਿਖਾਇਆ ਜੋ ਹੋਰ ਮੋਰਚੇ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਚਾਹਵਾਨ ਰੌਲਾ ਪਾਉਣ ਤੋਂ ਬਾਅਦ ਵੀ ਨਹੀਂ ਕਰ ਸਕੇ। ਮਮਤਾ ਨੇ ਚੁੱਪਚਾਪ ਅੰਨਾ ਹਜ਼ਾਰੇ ਨੂੰ ਆਪਣੇ ਉਮੀਦਵਾਰਾਂ ਦੀ ਹਮਾਇਤ ਕਰਨ ਲਈ ਮਨਾ ਲਿਆ ਅਤੇ ਇਸ ਦੇ ਨਾਲ ਹੀ ਉਸ ਨੇ ਸੂਬੇ ਤੋਂ ਬਾਹਰ ਵੀ ਲੋਕ ਸਭਾ ਦੀਆਂ ਸੀਟਾਂ ਤੇ ਧਿਆਨ ਕੇਂਦਰਿਤ ਕਰ ਦਿਤਾ। ਮਮਤਾ ਨੇ ਤ੍ਰਿਪੁ

Read Full Story: http://www.punjabinfoline.com/story/22755