Tuesday, March 25, 2014

ਚੋਣਾਂ ਕਰ ਕੇ ਫੇਸਬੁੱਕ-ਟਵਿੱਟਰ ਕਮਾਉਣਗੇ 400 ਕਰੋੜ!

ਨਵੀਂ ਦਿੱਲੀ, ਇਨ੍ਹਾਂ ਚੋਣਾਂ ਚ ਸੋਸ਼ਲ ਮੀਡੀਆ ਦੀਆਂ ਵੀ 5 ਉਂਗਲੀਆਂ ਘਿਓ ਚ ਹਨ। ਪ੍ਰਚਾਰ ਲਈ ਸਿਆਸੀ ਦਲ ਅਤੇ ਨੇਤਾ ਜਮ ਕੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ। ਏਸੋਚੈਮ ਦੇ ਇਕ ਅਨੁਮਾਨ ਅਨੁਸਾਰ, ਸੋਸ਼ਲ ਮੀਡੀਆ ਨੂੰ ਅਜਿਹੀ ਕੈਂਪੇਨਿੰਗ ਤੋਂ ਕਰੀਬ 400 ਕਰੋੜ ਰੁਪਏ ਦੀ ਆਮਦਨੀ ਹੋ ਸਕਦੀ ਹੈ। ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਹੋਣ, ਆਮ ਆਦਮੀ ਪਾਰਟੀ ਦੇ ਅਰਵਿ

Read Full Story: http://www.punjabinfoline.com/story/22928