Friday, March 21, 2014

ਸੰਜੇ ਦੱਤ ਦੀ ਪੈਰੋਲ ਖਤਮ, 3 ਮਹੀਨੇ ਬਾਅਦ ਗਏ ਜੇਲ

ਮੁੰਬਈ, ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਪੈਰੋਲ ਹੁਣ ਖਤਮ ਹੋ ਗਈ ਹੈ ਅਤੇ ਉਹ ਜੇਲ ਵਾਪਸ ਚਲੇ ਗਏ ਹਨ। ਸੰਜੇ ਦੱਤ 3 ਮਹੀਨੇ ਬਾਅਦ ਪੂਣੇ ਦੀ ਯਰਵਦਾ ਜੇਲ ਵਾਪਸ ਗਏ ਹਨ। ਦੱਸਿਆ ਜਾਂਦਾ ਹੈ ਕਿ ਸੰਜੇ ਦੱਤ ਦੀ ਪਤਨੀ ਮਾਨਯਤਾ ਦੀ ਬੀਮਾਰੀ ਦਾ ਪਤਾ ਲੱਗਣ ਤੋਂ ਬਾਅਦ ਸੰਜੇ ਦੱਤ ਨੇ ਆਪਣੀ ਪੈਰੋਲ 30 ਦਿਨ ਵਧਾਉਣ ਦੀ ਅਰਜ਼ੀ ਦਿੱਤੀ ਸੀ। ਇਨੀਂ ਦਿਨੀਂ ਸੰਜੇ ਦੱਤ ਆਰਮਸ ਐਕਟ ਚ ਪੂਣੇ ਦੀ ਯਰਵਦਾ ਜੇਲ ਚ ਸ�

Read Full Story: http://www.punjabinfoline.com/story/22868