Thursday, March 27, 2014

3 ਏ. ਕੇ. ਪਾਕਿਸਤਾਨ ਦੀ ਮਦਦ ਕਰਦੇ ਹਨ : ਮੋਦੀ

ਹੀਰਾਨਗਰ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਨਿੰਦਾ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ 3 ਏ. ਕੇ. ਪਾਕਿਸਤਾਨ ਦੀ ਮਦਦ ਕਰਦੇ ਹਨ। ਮੋਦੀ ਨੇ ਜੰਮੂ-ਕਸ਼ਮੀਰ ਚ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਠੁਆ ਚ ਕਿਹਾ ਕਿ ਦੇਸ਼ ਚ 3 ਏ. ਕੇ. ਪਾਕਿਸਤਾਨ ਦੀ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾ ਏ. ਕੇ. (ਏ. ਕੇ. 47) ਹੈ ਭਾਰਤੀ �

Read Full Story: http://www.punjabinfoline.com/story/22956