Friday, March 21, 2014

ਸਿੱਬਲ ਦੀ ਜਾਇਦਾਦ ਚ 3 ਗੁਣਾ ਵਾਧਾ

ਨਵੀਂ ਦਿੱਲੀ, ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਦੀ ਜਾਇਦਾਦ ਵਿਚ ਪਿਛਲੇ 3 ਸਾਲ ਵਿਚ 3 ਗੁਣਾ ਦਾ ਵਾਧਾ ਹੋਇਆ ਹੈ। 2011 ਵਿਚ ਸਿੱਬਲ ਦੀ ਜਾਇਦਾਦ 38 ਕਰੋੜ ਸੀ ਤੇ ਹੁਣ ਉਨ੍ਹਾਂ ਦੀ ਜਾਇਦਾਦ 114 ਕਰੋੜ ਹੋ ਗਈ ਹੈ। ਚਾਂਦਨੀ ਚੌਕ ਸੰਸਦੀ ਖੇਤਰ ਤੋਂ ਅੱਜ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰ ਵਿਚ ਸਿੱਬਲ ਨੇ ਆਪਣੀ ਜਾਇਦਾਦ ਦਾ ਖੁਲਾਸਾ ਕੀਤਾ।
ਓਧਰ ਇਨਫੋਸਿਸ ਦੇ ਸਹਿ ਸੰਸਥਾਪਕ ਤੇ ਬੰਗਲੌਰ ਦੱਖਣੀ ਲ�

Read Full Story: http://www.punjabinfoline.com/story/22855