Monday, March 10, 2014

3 ਜਿਊਂਦੇ ਆਰ. ਟੀ. ਆਈ. ਵਰਕਰਾਂ ਨੂੰ ਦੇ ਦਿੱਤੀ ਸ਼ਰਧਾਂਜਲੀ

ਅਹਿਮਦਾਬਾਦ, ਆਪ ਆਗੂ ਅਰਵਿੰਦ ਕੇਜਰੀਵਾਲ ਨੇ ਇਥੇ ਆਪਣੀ ਰੈਲੀ ਵਿਚ 4 ਆਰ.ਟੀ. ਆਈ. ਵਰਕਰਾਂ ਨੂੰ ਸ਼ਰਧਾਂਜਲੀ ਦੇ ਕੇ ਇਕ ਨਵਾਂ ਕਾਰਨਾਮਾ ਕਰ ਦਿੱਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਸਮਾਜ ਦੇ ਹਿੱਤ ਲਈ ਸ਼ਹੀਦ ਹੋਣ ਵਾਲਿਆਂ ਵਿਚ ਅਮਿਤ ਜੇਠਵਾ, ਭਾਨੂੰ ਦੀਵਾਨੀ, ਜੈਸੁੱਖ ਭਮਭਾਨੀਆ ਤੇ ਮਨਿਸ਼ਾ ਗੋਸਵਾਮੀ ਦਾ ਨਾਮ ਲਿਆ। ਉਨ੍ਹਾਂ ਨੇ ਜਿਨ੍ਹਾਂ ਚਾਰ ਲੋਕਾਂ ਦੇ ਨਾਮ ਲਏ ਉਨ੍ਹਾਂ ਵਿਚੋਂ ਕੇਵਲ ਜੇ�

Read Full Story: http://www.punjabinfoline.com/story/22753