Monday, March 31, 2014

ਸੁਖਬੀਰ ਦਾ ਦਾਅਵਾ : 2 ਕਾਂਗਰਸੀ ਤੋਪਾਂ ਬਣਨਗੀਆਂ ਅਕਾਲੀ ਮਾਰਕਾ

ਚੰਡੀਗੜ, ਪੰਜਾਬ ਕਾਂਗਰਸ ਦੀਆਂ ਦੋ ਹੋਰ ਵੱਡੀਆਂ ਤੋਪਾਂ ਅਗਲੇ ਹਫਤੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋ ਜਾਣਗੀਆਂ। ਇਸ ਸਿਲਸਿਲੇ ਚ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਚੰਡੀਗੜ੍ਹ ਚ 3 ਜਾਂ 4 ਅਪ੍ਰੈਲ ਨੂੰ ਐਲਾਨ ਕੀਤਾ ਜਾਵੇਗਾ। ਆਪਣੀ ਰਿਹਾਇਸ਼ ਤੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਕਾਂਗਰਸ ਦੇ ਹੇਠਲੇ ਪੱਧਰ ਤ

Read Full Story: http://www.punjabinfoline.com/story/23006