Saturday, March 29, 2014

ਸੋਨੀਆ ਗਾਂਧੀ 2 ਅਪ੍ਰੈਲ ਨੂੰ ਕਰੇਗੀ ਨਾਮਜ਼ਦ ਪੱਤਰ ਦਾਖਲ

ਲਖਨਊ, ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਰਾਏਬਰੇਲੀ ਲੋਕ ਸਭਾ ਸੀਟ ਤੋਂ ਆਉਣ ਵਾਲੀ 2 ਅਪ੍ਰੈਲ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰੇਗੀ। ਰਾਏਬਰੇਲੀ ਚ ਚੋਣਾਂ ਦੇ ਚੌਥੇ ਗੇੜ ਚ 13 ਹੋਰ ਸੀਟਾਂ ਨਾਲ 30 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਰਾਏਬਰੇਲੀ ਨਾਲ ਲੱਗਦੇ ਲਖਨਊ ਲੋਕ ਸਭਾ ਸੀਟ ਤੋਂ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਚੋਣ ਲੜ ਰਹੇ ਹਨ। ਲਖਨਊ ਵਿਚ ਵੀ ਚੌਥੇ ਗੇੜ ਚ ਹੀ ਵੋਟਾਂ ਪੈਣੀਆਂ �

Read Full Story: http://www.punjabinfoline.com/story/22992