Friday, March 21, 2014

ਉਮਰ ਨੇ ਮੋਦੀ ਦੀ 2 ਥਾਂਵਾਂ ਤੋਂ ਚੋਣਾਂ ਲੜਨ ਤੇ ਚੁੱਕੇ ਸਵਾਲ

ਜੰਮੂ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬੁੱਦਲਾ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੇ ਪੱਖ ਚ ਲਹਿਰ ਚੱਲ ਰਹੀ ਹੈ ਤਾਂ ਉਹ ਲੋਕ ਸਭਾ ਚੋਣਾਂ ਚ 2 ਸੀਟਾਂ ਤੇ ਕਿਉਂ ਲੜ ਰਹੇ ਹਨ। ਨਾਲ ਹੀ ਉਮਰ ਨੇ ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ ਨੂੰ ਊਧਮਪੁਰ ਲੋਕ ਸਭਾ ਤੋਂ ਕਾਂਗਰਸ ਦਾ ਟਿਕਟ ਦਿੱਤੇ ਜਾਣ ਦੇ ਫੈਸਲੇ ਤ�

Read Full Story: http://www.punjabinfoline.com/story/22852