Wednesday, March 19, 2014

ਬਾਦਲ ਖਿਲਾਫ਼ 2 ਕਰੋੜ ਦੀ ਰਿਕਵਰੀ ਦੀ ਅਪੀਲ ਦਾਇਰ

ਚੰਡੀਗੜ, ਪੰਜਾਬ ਸਰਕਾਰ ਦੇ ਸੂਚਨਾ ਤੇ ਜਨਸੰਪਰਕ ਵਿਭਾਗ ਦੇ ਸਾਬਕਾ ਅਡੀਸ਼ਨਲ ਡਾਇਰੈਕਟਰ ਪਟਿਆਲਾ ਦੇ ਜਗਦੀਪ ਸਿੰਘ ਚੌਹਾਨ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਤਤਕਾਲੀਨ 15 ਅਧਿਕਾਰੀਆਂ ਦੇ ਖਿਲਾਫ਼ 2 ਕਰੋੜ, 1 ਲੱਖ, 43 ਹਜ਼ਾਰ ਰੁਪਏ ਦੀ ਰਿਕਵਰੀ ਹੇਠਲੀ ਅਦਾਲਤ ਚੋਂ ਰੱਦ ਹੋਣ ਤੋਂ ਬਾਅਦ ਚੌਹਾਨ ਨੇ ਉਪਰਲੀ ਅਦਾਲਤ ਵਿਚ ਫੈਸਲੇ ਨੂੰ ਚੁਣੌਤੀ ਦਿੰਦਿਆਂ ਅਪੀਲ ਦਾਇਰ ਕੀਤੀ ਹੈ। ਅਪੀਲ �

Read Full Story: http://www.punjabinfoline.com/story/22834