Monday, March 24, 2014

27 ਮਾਰਚ ਨੂੰ ਰਾਹੁਲ ਦੀ ਕੋਹੀਮਾ ਚ ਚੋਣ ਮੁਹਿੰਮ

ਕੋਹੀਮਾ, ਨਾਗਾਲੈਂਡ ਚ ਆਉਣ ਵਾਲੀ 27 ਮਾਰਚ ਨੂੰ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਕੋਹੀਮਾ ਚ ਲੋਕ ਸਭਾ ਚੋਣਾਂ ਲਈ ਆਪਣੀ ਪਾਰਟੀ ਦੇ ਉਮੀਦਵਾਰ ਕੇ. ਵੀ. ਪੁਸਾ ਲਈ ਚੋਣਾਵੀ ਰੈਲੀ ਨੂੰ ਸੰਬੋਧਨ ਕਰਨਗੇ। ਨਾਗਾਲੈਂਡ ਪ੍ਰਦੇਸ਼ ਕਾਂਗਰਸ ਕਮੇਟੀ ਅਨੁਸਾਰ ਸੋਮਵਾਰ ਨੂੰ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਉਣ ਵਾਲੀ 27 ਮਾਰਚ (ਵੀਰਵਾਰ) ਨੂੰ ਕੋਹੀਮਾ ਚ ਸ਼੍ਰੀ ਗਾ�

Read Full Story: http://www.punjabinfoline.com/story/22910