Saturday, March 8, 2014

ਝਗੜੇ ਪਿੱਛੋਂ ਆਪ ਦਾ ਚੰਦਾ 260 ਫੀਸਦੀ ਵਧਿਆ

ਨਵੀਂ ਦਿੱਲੀ, ਆਮ ਆਦਮੀ ਪਾਰਟੀ ਜਦੋਂ ਵੀ ਕਿਸੇ ਮਾਮਲੇ ਵਿਚ ਫਸਦੀ ਹੈ ਤਾਂ ਉਸਨੂੰ ਹਮਾਇਤ ਨਾ ਸਿਰਫ ਗਲੀਆਂ ਵਿਚ ਮਿਲਦੀ ਹੈ, ਸਗੋਂ ਉਸ ਦੇ ਕੈਸ਼ ਬਾਕਸ ਵਿਚ ਵੀ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਗੁਜਰਾਤ ਵਿਚ ਕੇਜਰੀਵਾਲ ਨੂੰ ਨਜ਼ਰਬੰਦ ਕਰਨ ਦੀਆਂ ਖਬਰਾਂ ਦੇ ਨਾਲ ਹੀ ਆਪ ਨੂੰ ਮਿਲਣ ਵਾਲਾ ਚੰਦਾ ਅਚਾਨਕ ਵਧ ਗਿਆ। ਇਹ 260 ਫੀਸਦੀ ਤਕ ਵਧਿਆ। ਮੰਗਲਵਾਰ ਨੂੰ ਪਾਰਟੀ ਨੂੰ 377 ਲੋਕਾਂ ਕੋਲੋਂ 6.67 ਲੱਖ ਰੁ

Read Full Story: http://www.punjabinfoline.com/story/22740