Friday, March 21, 2014

ਮੋਦੀ 26 ਨੂੰ ਜੰਮੂ ਕਸ਼ਮੀਰ ਚ ਕਰਣਗੇ ਸਭਾ ਨੂੰ ਸੰਬੋਧਨ

ਜੰਮੂ, ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ ਦੇ ਕਠੁਆ ਜ਼ਿਲੇ ਚ 26 ਮਾਰਚ ਨੂੰ ਇਕ ਜਨਸਭਾ ਨੂੰ ਸੰਬੋਧਨ ਕਰਣਗੇ। ਪਾਰਟੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੋਦੀ ਪਹਿਲਾਂ ਮਾਂ ਵੈਸ਼ਣੋ ਦੇਵੀ ਦੀ ਪੂਜਾ ਕਰਣਗੇ, ਇਸ ਤੋਂ ਬਾਅਦ ਦੁਪਹਿਰ ਨੂੰ ਕਠੁਆ ਜ਼ਿਲੇ ਦੀ ਹੀਰਾਨਗਰ ਤਹਿਸੀਲ ਚ ਜਨਸਭਾ ਨੂੰ ਸੰਬੋਧਨ ਕਰਣਗੇ। ਮੋਦੀ ਉਧ�

Read Full Story: http://www.punjabinfoline.com/story/22872