Monday, March 24, 2014

ਪਟਿਆਲਾ ਜ਼ਿਲੇ ਦੇ ਸਾਲ 2014-15 ਲਈ ਸ਼ਰਾਬ ਦੇ ਠੇਕਿਆਂ ਦੀ ਡਰਾਅ ਰਾਹੀਂ ਹੋਈ ਅਲਾਟਮੈਂਟ

ਪਟਿਆਲਾ, 24 ਮਾਰਚ (ਪੀ.ਐਸ.ਗਰੇਵਾਲ) -ਪਟਿਆਲਾ ਜ਼ਿਲੇ ਦੇ ਸਾਲ 2014-15 ਲਈ ਸ਼ਰਾਬ ਦੇ ਠੇਕਿਆਂ ਦੀ ਡਰਾਅ ਰਾਹੀਂ ਹੋਈ ਅਲਾਟਮੈਂਟ ਤਹਿਤ ਇਸ ਵਰੇ 235.72 ਕਰੋੜ ਦਾ ਮਾਲੀਆ ਇਕੱਤਰ ਹੋਵੇਗਾ ਜੋ ਕਿ ਪਿਛਲੇ ਸਾਲ ਦੇ 185.05 ਕਰੋੜ ਰੁਪਏ ਦੇ ਮੁਕਾਬਲੇ 27.38 ਫੀਸਦੀ ਵੱਧ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਲਾਜਪਾਲ ਸਿੰਘ ਜਾਖੜ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਪਟਿਆਲਾ ਨੇ ਦੱਸਿਆ ਕਿ ਅੱਜ ਪਟਿਆਲਾ ਜ਼ਿਲੇ ਦੇ 433

Read Full Story: http://www.punjabinfoline.com/story/22908