Friday, March 7, 2014

ਮਮਤਾ ਤੇ ਅੰਨਾ ਹਜ਼ਾਰੇ 20 ਮਾਰਚ ਨੂੰ ਕਰਨਗੇ ਗੁਜਰਾਤ ਦਾ ਦੌਰਾ

ਅਹਿਮਦਾਬਾਦ, ਨਰਿੰਦਰ ਮੋਦੀ ਦੇ ਗ੍ਰਹਿ ਰਾਜ ਚ ਆਮ ਆਦਮੀ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਦੇ ਦੌਰੇ ਤੋਂ ਬਾਅਦ ਹੁਣ 20 ਮਾਰਚ ਨੂੰ ਅੰਨਾ ਹਜ਼ਾਰੇ ਅਤੇ ਤ੍ਰਿਣਮੂਲ ਕਾਂਗਰਸ ਪ੍ਰਮੁੱਖ ਮਮਤਾ ਬੈਨਰਜੀ ਗੁਜਰਾਤ ਦੇ ਦੌਰੇ ਤੇ ਜਾ ਰਹੀ ਹੈ। ਰਾਜ ਸਮਤਾ ਪਾਰਟੀ ਪ੍ਰਮੁੱਖ ਪਰਵੀਨ ਸਿੰਘ ਜਡੇਜਾ ਨੇ ਹਜ਼ਾਰੇ ਨੂੰ ਸੱਦਾ ਦਿੱਤਾ ਹੈ ਜਿਨ੍ਹਾਂ ਦਾ ਦਾਅਵਾ ਹੈ ਕਿ ਸਮਾਜਿਕ ਵਰਕਰ ਪੱਛਮੀ ਬੰਗਾਲ ਦੀ ਮੁ

Read Full Story: http://www.punjabinfoline.com/story/22727