Friday, March 14, 2014

ਅਖਿਲੇਸ਼ ਸਰਕਾਰ ਦੇ 2 ਸਾਲ : ਵੱਡੀਆਂ ਉਪਲੱਬਧੀਆਂ ਨਾਲ ਰਿਹਾ ਵਿਵਾਦਾਂ ਦਾ ਵੀ ਸਾਇਆ

ਲਖਨਊ, ਚੋਣਾਂ ਚ ਆਪਣੇ ਕਾਰਜਕਾਲ ਦੇ 2 ਸਾਲ ਪੂਰੇ ਕਰ ਰਹੀ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਸਰਕਾਰ ਲਈ ਲਖਨਊ ਮੈਟਰੋ, ਆਈ. ਟੀ. ਸਿਟੀ ਵਰਗੀਆਂ ਸਹੂਲਤਾਂ ਅਤੇ ਹੋਰ ਇਲਾਕਿਆਂ ਲਈ ਮਹੱਵਪੂਰਨ ਉਪਲੱਬਧੀਆਂ ਦੀ ਗਵਾਹ ਰਹੀ ਹੈ, ਉੱਥੇ ਹੀ ਮੁਜ਼ਫਰਨਗਰ ਚ ਹੋਏ ਦੰਗੇ ਅਤੇ ਤਬਾਹੀ ਪਰੇਸ਼ਾਨੀ ਦਾ ਕਾਰਨ ਬਣੀ। ਵਿਧਾਨ ਸਭਾ ਚੋਣਾਂ ਚ ਭਾਰੀ ਬਹੁਮਤ ਨਾਲ 15 ਮਾਰਚ 2012 ਨੂੰ ਸੱਤਾਧਾਰੀ ਹੋਈ ਸਪਾ ਦੀ ਨਜ਼ਰ ਚ ਇ�

Read Full Story: http://www.punjabinfoline.com/story/22805