Tuesday, March 11, 2014

ਰਾਹੁਲ ਦੀ ਰੈਲੀ ਚ ਮਚੀ ਭਾਜੜ, 15 ਜ਼ਖਮੀ

ਦੇਵਲੀ/ਜੈਪੁਰ, ਲੋਕ ਸਭਾ ਚੋਣਾਂ ਦਾ ਐਲਾਨ ਹੋਣ ਮਗਰੋਂ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਵਿਚ ਚੋਣ ਬਿਗੁਲ ਵਜਾਇਆ। ਇਸੇ ਦੌਰਾਨ ਕੁਝ ਲੋਕਾਂ ਨੇ ਇਕ ਔਰਤ ਨਾਲ ਛੇੜਖਾਨੀ ਕੀਤੀ ਜਿਸ ਦਾ ਵਿਰੋਧ ਕਰਨ ਤੇ ਦੋ ਧੜਿਆਂ ਚ ਝੜਪ ਹੋ ਗਈ ਅਤੇ ਭਾਜੜ ਮੱਚ ਗਈ ਜਿਸ ਨਾਲ 15 ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਜਦੋਂ ਇਕੱਠ ਨੂੰ ਸੰਬੋਧਨ ਕਰਨ ਲਈ ਦੇਵਲੀ ਪੁੱਜੇ ਤਾਂ �

Read Full Story: http://www.punjabinfoline.com/story/22765