Friday, March 28, 2014

ਮੋਦੀ ਦੀ ਫਿਸਲੀ ਜ਼ੁਬਾਨ, ਕਿਹਾ-14ਵੀਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ

ਰਾਂਚੀ, ਝਾਰਖੰਡ ਦੇ ਲੋਹਰਦਗਾ ਵਿਚ ਭਾਜਪਾ ਦੀ ਭਾਰਤ ਵਿਜੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਰਿੰਦਰ ਮੋਦੀ ਦੀ ਜ਼ੁਬਾਨ ਫਿਰ ਫਿਸਲ ਗਈ। ਮੋਦੀ ਨੇ ਰਉਰੇ ਮਨ ਕੇ ਜੋਹਾਰ (ਤੁਹਾਨੂੰ ਨਮਸਕਾਰ) ਕਹਿ ਕੇ ਸਭਾ ਦਾ ਅਭਿਵਾਦਨ ਕੀਤਾ ਅਤੇ ਆਪਣੀ ਗੱਲ ਰੱਖਣੀ ਸ਼ੁਰੂ ਕੀਤੀ, ਪਰ ਪਹਿਲੀ ਲਾਈਨ ਵਿਚ ਕਿਹਾ ਕਿ ਇਹ ਸੰਨ 2014 ਹੈ ਅਤੇ 14ਵੀਂ ਲੋਕ ਸਭਾ ਦੀ ਚੋਣ ਹੋਣੀ ਹੈ। ਹਾਲਾਂਕਿ ਮੰਚ ਤੇ ਮੌਜੂਦ ਦੂਜੇ ਨੇਤਾਵਾਂ ਦ�

Read Full Story: http://www.punjabinfoline.com/story/22969