Monday, March 10, 2014

ਕੇਜਰੀਵਾਲ ਦੀ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਚ 13.41 ਲੱਖ ਰੁਪਏ ਹੋਏ ਸਨ ਖਰਚ

ਨਵੀਂ ਦਿੱਲੀ, ਸਰਕਾਰੀ ਪੈਸਿਆਂ ਦੀ ਫਜ਼ੂਲ ਖਰਚੀ ਨੂੰ ਰੋਕਣ ਦੇ ਹਮਾਇਤੀ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਤੇ ਦਿੱਲੀ ਦੇ ਇਤਿਹਾਸਕ ਰਾਮਲੀਲਾ ਮੈਦਾਨ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਅਤੇ ਇਸ਼ਤਿਹਾਰ ਆਦਿ ਜਾਰੀ ਕਰਨ ਤੇ 13.41 ਲੱਖ ਰੁਪਏ ਖਰਚ ਹੋਏ ਸਨ। ਸੂਚਨਾ ਦੇ ਅਧਿਕਾਰ ਅਧੀਨ ਮਿਲੀ ਜਾਣਕਾਰੀ ਮੁਤਾਬਕ ਸਹੁੰ ਚੁੱਕ ਸਮਾਰੋਹ ਤੇ 6 ਲੱਖ 33 ਹਜ਼ਾਰ 802 ਰੁਪਏ ਅਤੇ

Read Full Story: http://www.punjabinfoline.com/story/22758