Monday, March 24, 2014

ਡਰਾਈਵਿੰਗ ਲਾਇਸੰਸ ਦੇ ਜਾਅਲੀ ਫਿਟਨੈਸ ਸਰਟੀਫਿਕੇਟ ਬਣਾਉਣ ਵਾਲਾ ਏਜੰਟ 12 ਮੋਹਰਾਂ ਅਤੇ 10 ਜਾਅਲੀ ਡਰਾਈਵਿੰਗ ਪਾਸਿੰਗ ਸਰਟੀਫਿਕੇਟਾਂ ਸਮੇਤ ਗ੍ਰਿਫਤਾਰ

ਪਟਿਆਲਾ, 24 ਮਾਰਚ (ਪੀ.ਐਸ.ਗਰੇਵਾਲ) - ਜਿਲਾ ਪੁਲਿਸ ਮੁਖੀ ਸ੍ਰੀ ਹਰਦਿਆਲ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਡਵਨ ਪੁੱਤਰ ਸ੍ਰੀ ਤੁਲਸੀ ਰਾਮ, ਮੋਟਰ ਵਹੀਕਲ ਇੰਸਪੈਕਟਰ, ਡੀ.ਟੀ.ਓ ਦਫਤਰ ਪਟਿਆਲਾ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਮਨਜੀਤ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਮਕਾਨ ਨੰਬਰ 388/3, ਬਹੇੜਾ ਰੋਡ, ਪਟਿਆਲਾ ਜੋ ਕਿ ਬੂਥ ਨੰਬਰ 137, ਜਨ-ਸਹਾਇਤਾ ਕੇਂਦਰ, ਪਟਿਆਲਾ ਵਿਖੇ ਏਜੇਂਟ ਦਾ

Read Full Story: http://www.punjabinfoline.com/story/22907