Monday, March 24, 2014

ਜਾਅਲੀ ਸਰਟੀਫਿਕੇਟ ਬਣਵਾ ਕੇ ਫੌਜ ਵਿੱਚ ਭਰਤੀ ਹੋਏ 11 ਵਿਅਕਤੀ ਗ੍ਰਿਫਤਾਰ

ਪਟਿਆਲਾ, 24 ਮਾਰਚ (ਪੀ.ਐਸ.ਗਰੇਵਾਲ) -ਜਿਲਾ ਪੁਲਿਸ ਮੁਖੀ ਸ੍ਰੀ ਹਰਦਿਆਲ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੌਜ ਵਿੱਚ ਭਰਤੀ ਹੋਣ ਲਈ ਆਪਣੀ ਉਮਰ ਘੱਟ ਦਰਸਾ ਕੇ ਹਿੰਦੀ ਸਹਾਇਤਾ ਸੰਮੇਲਨ ਆਲਾਹਾਬਾਦ ਉੱਤਰ ਪ੍ਰਦੇਸ ਤੋ ਦਸਵੀ ਕਲਾਸ ਪਾਸ ਦੇ ਜਾਅਲੀ ਸਰਟੀਫਿਕੇਟ ਵੱਖ ਵੱਖ ਵਿਦਿਅਕ ਸੰਸਥਾਵਾ ਰਾਹੀ ਬਣਵਾ ਕੇ ਫੌਜ ਵਿੱਚ ਭਰਤੀ ਹੋਣ ਵਾਲੇ 11 ਵਿਅਕਤੀਆ ਨੂੰ ਪਟਿਆਲਾ ਪੁਲਿਸ ਨੇ ਗ੍ਰਿਫ�

Read Full Story: http://www.punjabinfoline.com/story/22905