Monday, March 10, 2014

ਸ਼ੀਲਾ ਦੀਕਸ਼ਿਤ 11 ਨੂੰ ਚੁੱਕੇਗੀ ਕੇਰਲ ਦੇ ਰਾਜਪਾਲ ਵਜੋਂ ਸਹੁੰ

ਨਵੀਂ ਦਿੱਲੀ, ਦਿੱਲੀ ਦੀ 3 ਵਾਰ ਮੁੱਖ ਮੰਤਰੀ ਰਹਿ ਚੁੱਕੀ ਸ਼ੀਲਾ ਦੀਕਸ਼ਿਤ 11 ਮਾਰਚ ਨੂੰ ਤ੍ਰਿਵੇਂਦਰਮ ਵਿਚ ਇਕ ਪ੍ਰੋਗਰਾਮ ਦੌਰਾਨ ਕੇਰਲ ਦੀ ਰਾਜਪਾਲ ਵਲੋਂ ਸਹੁੰ ਚੁੱਕੇਗੀ। ਸਾਬਕਾ ਮੁੱਖ ਮੰਤਰੀ ਦੇ ਇਕ ਸਹਿਯੋਗੀ ਨੇ ਦਸਿਆ ਕਿ ਕੇਰਲ ਹਾਈ ਕੋਰਟ ਦੀ ਮੁੱਖ ਜੱਜ ਡਾ. ਮੰਜੁਲਾ ਚੇਲੂਰ ਸ਼ੀਲਾ ਦੀਕਸ਼ਿਤ ਨੂੰ ਅਹੁਦੇ ਦੀ ਸਹੁੰ ਚੁਕਾਏਗੀ।

Read Full Story: http://www.punjabinfoline.com/story/22757