Saturday, March 8, 2014

ਰਾਹੁਲ ਗਾਂਧੀ 10 ਮਾਰਚ ਨੂੰ ਕਰਨਗੇ ਚੋਣ ਪ੍ਰਚਾਰ ਦੀ ਸ਼ੁਰੂਆਤ

ਜੈਪੁਰ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਲੋਕਸਭਾ ਚੋਣ ਪ੍ਰਚਾਰ ਦੀ ਰਾਜਸਥਾਨ ਚ 10 ਮਾਰਚ ਨੂੰ ਸ਼ੁਰੂਆਤ ਕਰਨਗੇ। ਰਾਹੁਲ ਟੋਂਕ ਜ਼ਿਲੇ ਦੇ ਦੇਵਲੀ ਕਸਬੇ ਚ ਚੋਣ ਸਭਾ ਨੂੰ ਸੰਬੋਧਨ ਕਰਨਗੇ ਅਤੇ ਬੀਕਾਨੇਰ ਜ਼ਿਲੇ ਦੇ ਸ਼੍ਰੀਕੋਲਾਇਤ ਚ ਚੁਨਿੰਦਾ ਮਜ਼ਦੂਰਾਂ ਨਾਲ ਗੱਲਬਾਤ ਕਰਨਗੇ। ਕਾਂਗਰਸ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਦੇਵਲੀ ਚ ਚੋਣ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਸਿੱਧੇ ਸ਼੍ਰੀਕੋਲਾਇ�

Read Full Story: http://www.punjabinfoline.com/story/22746