Friday, March 14, 2014

10 ਅਪ੍ਰੈਲ ਨੂੰ ਪੈਣ ਵਾਲੀਆਂ ਵੋਟਾਂ ਲਈ ਨੋਟੀਫਿਕੇਸ਼ਨ ਜਾਰੀ

ਨਵੀਂ ਦਿੱਲੀ, ਰਾਸ਼ਟਰਪਤੀ ਵਲੋਂ 10 ਅਪ੍ਰੈਲ ਨੂੰ ਬਿਹਾਰ ਦੀਆਂ 6 ਸੀਟਾਂ ਲਈ ਵੋਟਾਂ ਪੁਆਏ ਜਾਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੇ ਨਾਲ ਹੀ ਦੇਸ਼ ਚ 16ਵੀਂ ਲੋਕਸਭਾ ਦੇ ਗਠਨ ਲਈ ਹੁਣ ਤਕ ਦੀ ਸਭ ਤੋਂ ਲੰਬੀ 9 ਪੜਾਵੀ ਚੋਣ ਪ੍ਰਕਿਰਿਆ ਵੀਰਵਾਰ ਬਾਕਾਇਦਾ ਸ਼ੁਰੂ ਹੋ ਗਈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕੇਂਦਰੀ ਮੰਤਰੀ ਮੰਡਲ ਦੀ ਸਿਫਾਰਿਸ਼ ਤੇ ਉਕਤ ਨੋਟੀਫਿਕੇਸ਼ਨ ਜਾਰੀ ਕੀਤਾ। ਆਂਧਰਾ ਪ੍ਰਦੇ�

Read Full Story: http://www.punjabinfoline.com/story/22798