Saturday, March 15, 2014

ਲੋਕ 100 ਫੀਸਦੀ ਵੋਟ ਕਰਨ : ਰਵੀਸ਼ੰਕਰ

ਵਾਰਾਨਸੀ, ਗੁਰੂ ਸ਼੍ਰੀ ਰਵੀਸ਼ੰਕਰ ਨੇ ਦੇਸ਼ ਚ ਹਾਂ-ਪੱਖੀ ਬਦਲਾਅ ਲਿਆਉਣ ਲਈ ਬੇਨਤੀ ਕਰਦੇ ਹੋਏ ਯੋਗ ਉਮੀਦਵਾਰਾਂ ਨੂੰ ਵੋਟ ਦੇਣ ਲਈ ਜਨਤਾ ਨੂੰ ਅਪੀਲ ਕੀਤੀ ਹੈ। ਰਵੀਸ਼ੰਕਰ ਨੇ ਸ਼ੁੱਕਰਵਾਰ ਸ਼ਾਮ (ਰੰਗ ਦੇ ਬੰਸਤੀ) ਪ੍ਰੋਗਰਾਮ ਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਸਮਾਜ ਚੰਗੇ ਲੋਕਾਂ ਦੀ ਖਾਮੋਸ਼ੀ ਨਾਲ ਵਿਗੜਿਆ ਹੈ ਨਾ ਕੀ ਭ੍ਰਿਸ਼ਟ ਅਤੇ ਬੁਰੇ ਲੋਕਾਂ ਦੀ ਬੁ

Read Full Story: http://www.punjabinfoline.com/story/22821