Friday, March 7, 2014

ਅਗਲੇ 10 ਸਾਲਾਂ ’ਚ ਭਾਰਤ ਵਿੱਚ ਅਰਬਪਤੀ ਹੋ ਜਾਣਗੇ ਦੁੱਗਣੇ

ਨਿਊਯਾਰਕ, ਭਾਰਤ ਸਾਲ 2023 ਤਕ ਅਰਬਪਤੀਆਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਆ ਜਾਏਗਾ। ਨਾਈਟ ਫਰੈਂਕ ਕੰਪਨੀ ਵੱਲੋਂ ਸਾਲ 2014 ਦੀ ਵੈੱਲਥ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ 'ਚ ਅਗਲੇ ਇਕ ਦਹਾਕੇ ਦੌਰਾਨ ਮਾਇਆ ਬਣਾਉਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਵੇਗਾ। ਕੰਪਨੀ ਵੱਲੋਂ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਅਰਬਪਤੀਆਂ ਦੀ ਸੂਚੀ 'ਚ ਚੋਖਾ ਵਾਧਾ ਹੋਏਗਾ। ਰਿਪੋਰਟ ਮੁਤਾਬਕ 2023

Read Full Story: http://www.punjabinfoline.com/story/22734