Monday, February 10, 2014

ਤੇਲੰਗਾਨਾ ਮੁੱਦਾ- ਪ੍ਰਧਾਨ ਮੰਤਰੀ ਨੇ ਭਾਜਪਾ ਨੇਤਾਵਾਂ ਨੂੰ ਰਾਤ ਦੇ ਭੋਜਨ ਤੇ ਸੱਦਾ ਦਿੱਤਾ

ਨਵੀਂ ਦਿੱਲੀ, ਸੰਸਦ ਦੇ ਕੰਮਕਾਰ ਦੇ ਲਗਾਤਾਰ ਰੁਕਣ ਦਰਮਿਆਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਭਾਜਪਾ ਨੇਤਾਵਾਂ ਨੂੰ 12 ਫਰਵਰੀ ਨੂੰ ਰਾਤ ਦੇ ਭੋਜਨ ਤੇ ਸੱਦਾ ਦਿੱਤਾ ਹੈ ਤਾਂ ਕਿ ਤੇਲੰਗਾਨਾ ਬਿੱਲ ਸਮੇਤ ਹੋਰ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ਨੂੰ ਸੰਸਦ ਚ ਪਾਸ ਕਰਵਾਉਣ ਦੇ ਸੰਬੰਧ ਚ ਉਨ੍ਹਾਂ ਤੋਂ ਸਮਰਥਨ ਮੰਗਿਆ ਜਾ ਸਕੇ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਖੁਦ ਭਾਜਪਾ ਦੇ ਸੀਨ�

Read Full Story: http://www.punjabinfoline.com/story/22373