Tuesday, February 11, 2014

ਭ੍ਰਿਸ਼ਟਾਚਾਰ ਤਰੱਕੀ ਦੇ ਰਾਹ ਚ ਸਭ ਤੋਂ ਅਹਿਮ ਰੁਕਾਵਟ-ਪ੍ਰਣਬ

ਨਵੀਂ ਦਿੱਲੀ, ਭ੍ਰਿਸ਼ਟਾਚਾਰ ਨੂੰ ਦੇਸ਼ ਦੀ ਤਰੱਕੀ ਚ ਅਹਿਮ ਰੁਕਾਵਟ ਕਰਾਰ ਦਿੰਦੇ ਹੋਏ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਮੰਗਲਵਾਰ ਨੂੰ ਸੀ. ਵੀ. ਸੀ. ਨੂੰ ਸਰਕਾਰ ਦੇ ਸ਼ੁੱਧੀਕਰਨ ਦੀ ਅਗਵਾਈ ਕਰਨ ਨੂੰ ਕਿਹਾ। ਰਾਸ਼ਟਰਪਤੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਸੰਘਰਸ਼ ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਣੀ ਚਾਹੀਦੀ, ਇਹ ਗੱਲ ਸਮਝਣ ਦੀ ਹੈ ਕਿ ਇਸ ਸੰਬੰਧ ਚ ਸੀਮਤ ਸਫਲਤਾ ਹਾਸਲ ਹੋਈ ਹੈ। ਕੇਂਦਰੀ ਵ�

Read Full Story: http://www.punjabinfoline.com/story/22400